Important Information In Punjabi

Breaking

Friday, November 16, 2018

Bullet ਮੋਟਰਸਾਈਕਲ ਨੂੰ ਟੱਕਰ ਦੇਣ ਆ ਰਿਹਾ ਇੱਕ ਹੋਰ ਮੋਟਰਸਾਈਕਲ (Jawa)

Bullet ਮੋਟਰਸਾਈਕਲ ਨੂੰ ਭਾਰਤੀ ਬਜਾਰ 'ਚ ਟੱਕਰ ਦੇਣ ਆ ਰਿਹਾ ਹੈ Jawa ਮੋਟਰਸਾਈਕਲ। 
Jawa Motor Cycle
Image Credit NDTV    Jawa MotorCycle     

 One Motors ਭਾਰਤੀ ਬਜਾਰ ਵਿੱਚ Jawa ਮੋਟਰਸਾਈਕਲ ਨੂੰ ਦੁਆਰਾ ਲੈ ਕੇ ਆ ਰਿਹਾ ਹੈ ਤਿੰਨ ਨਵੇਂ ਮਾਡਲ ਨਾਲ। 22 ਸਾਲ ਪਹਿਲਾਂ ਕੰਪਨੀ ਨੇ ਆਪਣੇ ਮੋਟਰਸਾਈਕਲ ਬਣਾਉਣ ਦਾ ਕੰਮ ਰੋਕ ਦਿੱਤਾ ਸੀ। ਪਰ ਹੁਣ  Jawa ਕੰਪਣੀ ਆਪਣੇ ਨਵੇਂ ਮੋਟਰਸਾਈਕਲ ਲੈ ਕੇ ਆ ਰਹੀ ਹੈ ਮਾਰਕੀਟ  ਵਿੱਚ। 



Jawa Motor Cycle
Jawa Motor Cycke Image Credit NDTV
ਕੰਪਨੀ 3 ਮੋਟਰਸਾਈਕਲ ਲਾਂਚ ਕਰਨ ਜਾ ਰਹੀ ਹੈ ਤੇ ਸ਼ੁਰੂਆਤੀ ਕੀਮਤ 1.55 ਲੱਖ ਰੱਖੀ ਗਈ ਹੈ।  Jawa ਮੋਟਰਸਾਈਕਲ ਨੂੰ ਵੇਚਣ ਦੀ ਤਰੀਕ ਹਲੇ ਨਿਰਧਾਰਿਤ ਨਹੀਂ ਕੀਤੀ ਗਈ। 

Jawa ਮੋਟਦਸਾਈਕਲ ਦੇ  ਤਿੰਨ  ਮਾਡਲ Jawa (Rs 1.64 Lakh), Jawa 42 (Rs. 1.55 Lakh)  ਅਤੇ Jawa Perek (Rs. 1.89 Lakh) .

Jawa ਮੋਟਰਸਾਈਕਲ ਦਾ  ਇੰਜਣ 300CC ਰੈਟਰੋ ਸਟਾਇਲ ਕਰੂਜਰ ਆ  ਜਿਸਦਾ ਸਿੱਧਾ ਮੁਕਬਲਾ Royal Enfield 350CC ਨਾਲ ਆ। 


Jawa Motor Cycle
Jawa Motor Cycle Image Credit NDTV
ਇਸ ਵਿੱਚ ਕੰਪਨੀ 293CC ਦਾ ਸਿੰਗਲ ਸਿਲੈਡਰ (Liquid Cooled Engine) ਦੇਣ ਵਾਲੀ ਅਾ। DOHC ਤਕਨੀਕ ਵਾਲਾ ਇਹ ਇੰਜਣ 27bhp ਅਤੇ 28nm ਪੀਕ ਟਾਰਕ ਜਰਨੇਟ ਕਰੇਗਾ। ਕੰਪਨੀ ਦਾ ਦਾਵਾ ਹੈ ਕਿ ਇਹ ਮੋਟਰਸਾਈਕਲ ਬਹੁਤ ਹੀ ਦਮਦਾਰ ਹੈ ਤੇ ਇਸਨੂੰ BS6 ਰੇਡੀ ਪਲੇਟ ਫਾਰਮ ਤੇ  ਤਿਆਰ ਕੀਤਾ  ਗਿਆ ਹੈ। 


ਇਸ ਮੋਟਰਸਾਈਕਲ ਨੇ ਮੋਹਰਲੇ ਪਾਸੇ ਡਿਸਕ ਬਰੈਕ ਅਤੇ ਪਿਛਲੇ ਪਾਸੇ ਡਰਮ  ਬਰੈਕ ਲਗਾਈਆ ਗਈਆ ਹਨ। ਇਸ ਵਿੱਚ ਕੰਪਨੀ ਨੇ ਤਾਰਾ ਵਾਲੇ ਰਿਮ ਲਗਾਏ ਗਏ ਹਨ।  ਇਸ ਦੀ Fuel Tank ਦੀ 14 Ltr ਦੀ ਛਮਤਾ ਆ।  ਇਸ ਦੇ ਵਿੱਚ 6 ਗੇਅਰ ਹਨ। 
Jawa Motor Cycle
Jawa Motor Cycle Image Credit NDTV
ਕੰਪਨੀ ਦਾ ਕਹਿਣਾ ਹੈ ਕਿ ਇਸਦਾ ਇੰਜਣ ਇਟਲੀ ਦੇ ਇੰਜਣ ਸਪੈਲਿਸ਼ਟ ਤੋ ਬਣਬਾਇਆ  ਗਿਆ ਹੈ ਤੇ ਇਸਨੂੰ ਇਸ ਤਰ੍ਹਾਂ ਡਿਜਾਇਨ ਕੀਤਾ  ਗਿਆ ਕਿ ਇਹ ਸਦਾ ਹੀ ਕੰਮ ਕਰਦਾ ਰਿਹੈਗਾ। ਇਸਨੂੰ ਕਿਤੇ ਵੀ ਚਲਾਇਆ ਜਾ ਸਕਦਾ ਆ। ਕੰਪਨੀ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਮੋਟਰਸਾਈਕਲ ਸਾਬਤ ਹੋਵੇਗਾ। 

No comments:

Post a Comment

Post Top Ad

Your Ad Spot