Important Information In Punjabi

Breaking

Thursday, November 8, 2018

ਸਭ ਤੋ ਵਧੀਆ ਮੋਬਾਇਲ ਫੋਨ 12000 ਦੀ ਕੀਮਤ ਵਿੱਚ।

ਮੈਂ  ਇਸ ਆਰਟੀਕਲ ਦੇ ਵਿੱਚ ਸਭ ਤੋ ਵਧੀਆ ਮੋਬਾਇਲ ਫੋਨ 12,000 ਦੀ ਕੀਮਤ ਵਾਲੇ ਫੋਨ ਦੀ ਗੱਲ ਕਰਾਗਾ। ਕਾਫੀ ਬਾਰ ਸਾਨੂੰ ਇਸ ਗਲ ਵਿੱਚ Confusion ਰਹਿੰਦਾ ਹੈ  ਕਿ ਕਿਹੜਾ ਫੋਨ  ਖਰੀਦਿੲੇ ਜੋ ਇਸ ਕੀਮਤ ਵਿੱਚ ਵਧੀਆ ਚੱਲੇ ਤੇ ਪ੍ਰਦਰਸ਼ਨ (Performance) ਵੀ ਵਧੀਆ ਕਰੇ। ਇਸ ਆਰਟੀਕਲ ਦੇ ਵਿੱਚ ਤੁਹਾਡੇ ਕਾਫੀ Doubts ਦੂਰ ਹੋਣਗੇ। 
Best Phones under 12000
Best Phones under 12000
3. RealMe2: ਇਹ ਫੋਨ ਕਾਫੀ ਵਧੀਆ ਹੈ ਇਸ ਕੀਮਤ ਵਿੱਚ। ਇਸ ਦੀ   HD Display (6.2 Inches) ਹੈ ਜੋ ਕਿ ਬਹੁਤ ਵਧੀਆ ਤੇ ਵੱਡੀ ਹੈ। ਇਸ ਦੀ Performence ਵੀ ਵਧੀਆ ਹੈ। ਇਸ ਦੀਆ ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜੋ ਕਿ ਹੇਠ ਲਿਖਿਅਾ ਹਨ: 
- ਇਸ ਦੀ Notch Full Screen (6.2 Inches) ਹੈ ਜੋ ਕਿ ਅੱਜਕਲ iPhone ਦੇ ਵਿੱਚ ਬਹੁਤ Popular ਹੈ। Notch Full Screen ਦਾ ਮਤਵਲ ਹੈ ਕਿ ਜਿਆਦਾ ਵੱਡੀ ਸਕਰੀਨ ।



- ਇਸ ਦਾ Snapdragon 450 Octa Core Processor ਹੈ। Snapdragon 450 ਇੱਕ ਬਹੁਤ ਵਧੀਆ ਤੇ ਤੇਜ Processor ਹੈ। ਕਿਸੇ ਵੀ Processor ਵਿੱਚ ਜਿੰਨੀਆ  ਜਿਆਦਾ Core ਉਨ੍ਹਾ ਹੀ ਜਿਆਦਾ ਤੇਜ Processor ਹੋਵੇਗਾ। ਇਸ ਵਿੱਚ 4 Core ਹਨ। 


- ਇਸ ਫੋਨ ਵਿੱਚ Dual Rear Camera ਹੈ ਜਿਸ ਦੀ Performance ਵਧੀਆ ਹੈ। 
 Front Face - 8PM 
 Primary Camera - 13+2 MP (Two is Better Than One)


- ਇਸ ਦਾ Design ਵੀ ਬਹੁਤ ਵਧੀਆ ਤੇ Stylish ਹੈ। 




- ਇਸ ਫੋਨ ਦੀ Battery Life (4320 mAH) ਬਹੁਤ ਹੀ ਜਿਆਦਾ ਹੈ। ਜੇਕਰ ਤੁਹਾਨੂੰ ਲੰਬੀ Battery ਵਾਲਾ ਫੋਨ ਚਾਹੀਦਾ ਹੈ ਤਾਂ ਇਹ ਫੋਨ ਤੁਹਾਡੇ ਲਈ Best ਹੈ।  




- ਇਸ ਫੋਨ ਵਿੱਚ ਤੁਹਾਨੂੰ Finger-Print and Facial Unlock ਦੀ Facility ਵੀ ਮਿਲਦੀ ਹੈ। 


- ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜਿਵੇਂ  ਕਿ 4G/LTE, 3GB RAM, Android 8.1 OS, Wifi, Bluetooh, GPS, Dual Sim, ਅਤੇ 32 GB internal storage (Defalut) ਮਿਲਦੀ ਹੈ। 



ਕੁੱਲ  ਮਿਲਾ ਕੇ, ਇਹ ਇੱਕ ਘੱਟ ਕੀਮਤ ਵਿੱਚ ਬਹੁਤ ਹੀ ਵਧੀਆ ਫੋਨ ਹੈ। 

Click Here To Buy  https://www.flipkart.com/mobiles/~realme-2-3gb-32gb/pr?sid=tyy,4io



2. Asus ZenFone Max Pro M1:  ਇਹ ਫੋਨ ਕਾਫੀ Powerful ਹੈ ਖਾਸ ਤੌਰ Processor ਤੇ  Battery ਅਤੇ ਪੱਖੋ।
Asus ZenFone Max Pro M1
Asus ZenFone Max Pro M1

ਇਸ ਦੀ   HD Display (5.9 Inches)  with Resolution 1080 X 2160 Pixels  ਹੈ। 

ਇਸ ਦਾ Snapdragon 636 Octa Core Processor ਹੈ। ਇਸ ਦਾ Processor RealMe 2 ਤੋ Advanced ਹੈ। ਇਸ ਲਈ ਇਹ ਜਿਆਦਾ ਤੇਜ ਹੈ RealMe 2 ਤੋਂ। 

ਇਸ ਫੋਨ ਦੀ Battery Life (5000 mAH) ਬਹੁਤ ਹੀ ਜਿਆਦਾ ਹੈ। ਜੇਕਰ ਤੁਹਾਨੂੰ ਲੰਬੀ Battery ਵਾਲਾ ਫੋਨ ਚਾਹੀਦਾ ਹੈ ਤਾਂ ਇਹ ਫੋਨ ਵੀ ਤੁਹਾਡੇ ਲਈ Best ਹੈ। 

- ਇਸ ਫੋਨ ਦੀ Metal Body ਹੈ ਜੋ ਕਿ ਇਸ ਫੋਨ ਦਾ ਇੱਕ ਹੋਰ Plus Point ਹੈ। 

ਇਸ ਦਾ Design ਵੀ ਬਹੁਤ ਵਧੀਆ ਜੋ ਕਿ Simple and Classic ਹੈ।

ਇਸ ਫੋਨ ਵਿੱਚ Dual Rear Camera ਹੈ ਜਿਸ ਦੀ Performance ਠੀਕ ਹੈ। 
 Front Face - 8PM 
 Primary Camera - 13+5 MP 

ਇਸ ਦੇ Back Camera ਤਾਂ ਵਧੀਆ ਹੈ ਪਰ Front Camera ਠੀਕ-ਠਾਕ (Good) ਹੈ। 

- ਇਸ ਫੋਨ ਵਿੱਚ ਵੀ ਤੁਹਾਨੂੰ Finger-Print and Facial Unlock ਦੀ Facility ਵੀ ਮਿਲਦੀ ਹੈ। 

ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜਿਵੇਂ  ਕਿ 4G/LTE, 3GB RAM, Android 8.1 OS Oreo, Wifi, Bluetooh, GPS, Dual Sim, ਅਤੇ 32 GB internal storage (Defalut) ਮਿਲਦੀ ਹੈ। 

ਕੁੱਲ  ਮਿਲਾ ਕੇ, ਇਹ ਵੀ  ਇੱਕ ਘੱਟ ਕੀਮਤ ਵਿੱਚ ਬਹੁਤ ਹੀ ਤਾਕਤਵਰ ਤੇ ਵਧੀਆ ਫੋਨ ਹੈ। ਇਸ ਫੋਨ ਨੂੰ ਤੁਸੀਂ Value For Money ਕਹਿ ਸਕਦੇ ਹੋ। 

Click Here To Buy: https://amzn.to/2OyKmZB

1. Nokia 5.1 Plus:  Nokia ਦਾ ਇਹ ਇੱਕ ਬਹੁਤ ਸ਼ਾਨਦਾਰ ਤੇ Stylish ਫੋਨ ਹੈ।  ਇਸ ਦੀ ਕੀਮਤ 12,000 ਤੋ ਥੋੜ੍ਹੀ ਉਪਰ ਹੋ ਸਕਦੀ ਹੈ ਪਰ ਫੋਨ ਬਹੁਤ ਵਧੀਆ ਹੈ। 
Nokia 5.1
Nokia 5.1

- ਇਸ ਦੀ Look ਬਹੁਤ ਸ਼ਾਨਦਾਰ ਹੈ। ਹੱਥ ਵਿੱਚ ਫੜਿਆ ਇਹ ਫੋਨ ਬਹੁਤ ਵਧੀਆ ਲਗਦਾ ਹੈ। 

ਇਸ ਦੀ   14.73 cm (5.8 inch) HD+ Display  ਹੈ। 

- ਇਹ Good App and Gaming Performance provide ਵੀ ਕਰਦਾ ਹੈ। 

ਇਸ ਦਾ MediaTek Helio P60 Processor Octa Core  ਹੈ। ਇਹ ਬਹੁਤ ਹੀ ਤੇਜ ਤੇ ਵਧੀਆ Processor ਹੈ। 


ਇਸ ਫੋਨ ਵਿੱਚ Dual Camera ਹੈ ਜਿਸ ਦੀ Performance ਠੀਕ ਹੈ। 
 Front Face - 8PM 
 Primary Camera - 13+5 MP 

ਇਸ ਦੇ Camera ਦੀ Quality  ਬਹੁਤ ਹੀ ਵਧੀਆ ਹੈ ਤੇ ਬਹੁਤ ਹੀ ਵਧੀਆ ਫੋਟੋ ਖਿੱਚ ਦਾ ਇਹ ਫੋਨ। 

ਇਸ ਫੋਨ ਦੀ Battery Life (3060 mAH) and Performance ਬਹੁਤ ਹੀ ਵਧੀਆ ਹੈ।

- ਇਸ ਫੋਨ ਵਿੱਚ ਵੀ ਤੁਹਾਨੂੰ Finger-Print ਦੀ Facilty ਵੀ ਮਿਲਦੀ ਹੈ।

ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜਿਵੇਂ  ਕਿ 4G/LTE, 3GB RAM, Android 8.1 OS Oreo, Wifi, Bluetooh, GPS, Dual Sim, ਅਤੇ 32 GB internal storage (Defalut) ਮਿਲਦੀ ਹੈ।

Overall, ਇਹ ਫੋਨ ਵੀ ਬਹੁਤ ਵਧੀਆ ਹੈ। ਇਸ ਦੀ Performance ਵੀ ਬਹੁਤ ਵਧੀਆ ਹੈ। ਇਹ ਫੋਨ ਵੀ Value For Money ਹੈ। 

Click Here To Buy: https://amzn.to/2OxfTLr

In Conclusion, ਇਹ ਤਿੰਨੋ ਹੀ ਵਧੀਆ ਹੈ ਤੇ ਇਹ ਤੁਹਾਡੀ Requirement ਤੇ Depend ਹੈ  ਕਿ ਤੁਹਾਨੂੰ ਕਿਹੜਾ ਫੋਨ ਲੈਨਾ ਚਾਹੀਦਾ ਹੈ। 

1 comment:

  1. what theme you guys used for your blog?
    is it paid or free?

    ReplyDelete

Post Top Ad

Your Ad Spot